Pyaar Mangdi Lyrics in Punjabi- Jassie Gill

Pyaar Mangdi Lyrics in English and Punjabi :- Pyaar Mangdi Lyrics by Jassie Gill.Pyaar Mangdi Song is latest Punjabi song.Pyaar Mangdi song sung by Jassie Gill and thise song music given by Avvy Sra. Pyaar mangdi lyrics are written by Happy Raikoti and Pyaar Mangdi Song video is directed by Rahul Chahal.







Pyaar Mangdi Song Credit & Cast :-

Song – Pyaar Mangdi

Singer – Jassie Gill

Female lead - Yashika Talwar 

Music  – Avvy Sra 

Lyrics - Happy Raikoti 


Pyaar Mangdi Lyrics in English - Jassie Gill

Baaki Sab Kuz Rakh Kol Apne
Tethon Main Kalla Pyaar Mangdi
Baaki Sab Kuz Rakh Kol Apne
Tethon Main Kalla Pyaar Mangdi..

Eh Ghar Baar Eh Paisa
Mere Layi Mitti Jaisa
Eh Ghar Baar Eh Paisa
Mere Layi Mitti Jaisa
Teri Shirt Naal Karni Aan Match Ve
Chunni Tu Laide Kaale Rang Di..

Baaki Sab Kuz Rakh Kol Apne
Tethon Main Kalla Pyaar Mangdi
Baaki Sab Kuz Rakh Kol Apne
Tethon Main Kalla Pyaar Mangdi..

Mere Zyada Wadde Supne Ni
Bas Time Te Ghar Aa Jaaya Kar
Bade Chawan Naal Banauni Aan
Roti Mere Naal Khaya Kar..

Mere Zyada Wadde Supne Ni
Bas Time Te Ghar Aa Jaaya Kar
Bade Chawan Naal Banauni Aan
Roti Mere Naal Khaya Kar..

Pakka Ikk Din Dede Mainu Week Ch
Chahe Ikk Din Dede Mainu Week Ch
Tethon Main Kehda Taaz Mangdi..

Baaki Sab Kuz Rakh Kol Apne
Tethon Main Kalla Pyaar Mangdi
Baaki Sab Kuz Rakh Kol Apne
Tethon Main Kalla Pyaar Mangdi..

Haye Takkdi Hor Kudi Jad Tainu
Hundi Aa Jeloues Mainu
Main Taan Haye Mardi Jawan
Meri Koyi Fikar Ni Tainu..

Kehda Main Heereyan De Haar Mangdi Ve
Mere Layi Ey Mitti Main Na Car Mangdi Ve
Happy Raikoti Ikko Chahidi Ey Cheez Ve
Tethon Bas Tera Kalla Pyaar Mangdi Ve..

Tainu Jis Din Da Main Paya Ve
Kade Mandir Vall Vi Langdi Ni
Rabb Kehnda Tu Rab Ban Gayi Ae
Kuz Hor Mere Ton Mangdi Ni..

Tainu Jis Din Da Main Paya Ve
Kade Mandir Vall Vi Langdi Ni
Rab Kehnda Tu Rab Ban Gayi Ae
Kujh Hor Mere Ton Mangdi Ni..

Happy Raikoti Rakh Gall Laake Ve
Happy Raikoti Rakh Gall Laake Ve
Main Na Ranihaar Mangdi..

Baaki Sab Kuz Rakh Kol Apne
Tethon Main Kalla Pyaar Mangdi..

"Pyaar Mangdi Lyrics in English" 




Pyaar Mangdi Lyrics in Punjabi - Jassie Gill


ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ..

ਏਹ ਘਰ-ਬਾਰ ਏ ਪੈਸਾ
ਮੇਰੇ ਲਈ ਮਿੱਟੀ ਜੈਸਾ
ਏਹ ਘਰ-ਬਾਰ ਏ ਪੈਸਾ
ਮੇਰੇ ਲਈ ਮਿੱਟੀ ਜੈਸਾ
ਤੇਰੀ ਸ਼ਰਟ ਨਾਲ ਕਰਨੀ ਆਂ ਮੈਚ ਵੇ
ਚੁੰਨ੍ਹੀ ਤੂੰ ਲੈਦੇ ਕਾਲੇ ਰੰਗ ਦੀ..

ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ..

ਮੇਰੇ ਜ਼ਿਆਦਾ ਵੱਡੇ ਸੁਪਨੇ ਨਈਂ
ਬਸ ਟਾਈਮ 'ਤੇ ਘਰ ਆ ਜਾਇਆ ਕਰ
ਬੜੇ ਚਾਵਾਂ ਨਾਲ ਬਣਾਉਨੀ ਆਂ
ਰੋਟੀ ਮੇਰੇ ਨਾਲ ਖਾਇਆ ਕਰ..

ਮੇਰੇ ਜ਼ਿਆਦਾ ਵੱਡੇ ਸੁਪਨੇ ਨਈਂ
ਬਸ ਟਾਈਮ 'ਤੇ ਘਰ ਆ ਜਾਇਆ ਕਰ
ਬੜੇ ਚਾਵਾਂ ਨਾਲ ਬਣਾਉਨੀ ਆਂ
ਰੋਟੀ ਮੇਰੇ ਨਾਲ ਖਾਇਆ ਕਰ..

ਪੱਕਾ ਇੱਕ ਦਿਨ ਦੇਦੇ ਮੈਨੂੰ ਵੀਕ 'ਚ
ਚਾਹੇ ਇੱਕ ਦਿਨ ਦੇਦੇ ਮੈਨੂੰ ਵੀਕ 'ਚ
ਤੈਥੋਂ ਮੈਂ ਕਿਹੜਾ ਤਾਜ਼ ਮੰਗਦੀ..

ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ
ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ..

ਹਾਏ ਤੱਕਦੀ ਹੋਰ ਕੁੜੀ ਜਾ ਤੈਨੂੰ
ਹੁੰਦੀ ਆ ਜੈਲਸ ਮੈਨੂੰ
ਮੈਂ ਤਾਂ ਹਾਏ ਮਰਦੀ ਜਾਂਵਾਂ
ਮੇਰੀ ਕੋਈ ਫ਼ਿਕਰ ਨਈਂ ਤੈਨੂੰ..

ਕਿਹੜਾ ਮੈਂ ਹੀਰਿਆਂ ਦਾ ਹਾਰ ਮੰਗਦੀ ਵੇ
ਮੇਰੇ ਲਈ ਏ ਮਿੱਟੀ ਮੈਂ ਨਾ ਕਾਰ ਮੰਗਦੀ ਵੇ
ਹੈਪੀ ਰਾਏਕੋਟੀ ਇੱਕੋ ਚਾਹੀਦੀ ਏ ਚੀਜ਼ ਵੇ
ਤੈਥੋਂ ਬੱਸ ਤੇਰਾ ਕੱਲ੍ਹਾ ਪਿਆਰ ਮੰਗਦੀ ਵੇ..

ਤੈਨੂੰ ਜਿਸ ਦਾ ਮੈਂ ਪਾਇਆ ਵੇ
ਕਦੇ ਮੰਦਿਰ ਵੱਲ ਦੀ ਲੰਘਦੀ ਨਈਂ
ਰੱਬ ਕਹਿੰਦਾ ਤੂੰ ਰੱਬ ਬਣ ਗਈ ਏਂ
ਕੁੱਝ ਹੋਰ ਮੇਰੇ ਤੋਂ ਮੰਗਦੀ ਨਈਂ..

ਤੈਨੂੰ ਜਿਸ ਦਾ ਮੈਂ ਪਾਇਆ ਵੇ
ਕਦੇ ਮੰਦਿਰ ਵੱਲ ਦੀ ਲੰਘਦੀ ਨਈਂ
ਰੱਬ ਕਹਿੰਦਾ ਤੂੰ ਰੱਬ ਬਣ ਗਈ ਏਂ
ਕੁੱਝ ਹੋਰ ਮੇਰੇ ਤੋਂ ਮੰਗਦੀ ਨਈਂ..

ਹੈਪੀ ਰਾਏਕੋਟੀ ਰੱਖ ਗਲ ਲਾ ਕੇ ਵੇ
ਹੈਪੀ ਰਾਏਕੋਟੀ ਰੱਖ ਗਲ ਲਾ ਕੇ ਵੇ
ਮੈਂ ਨਾ ਰਾਣੀ ਹਾਰ ਮੰਗਦੀ..

ਬਾਕੀ ਸਭ ਕੁੱਝ ਰੱਖ ਕੋਲ ਆਪਣੇ
ਤੈਥੋਂ ਮੈਂ ਕੱਲਾ ਪਿਆਰ ਮੰਗਦੀ..

"Pyaar Mangdi Lyrics in Punjabi"





Reactions

Post a Comment

0 Comments